Website Templates @ Templates.com!

 


ਜੇਕਰ ਆਪ ਨੂੰ ਸਇੱਟ ਦੇਖਣ ਲਈ ਕੋਈ ਔਕੜ (problab) ਆ ਰਹੀ ਹੈ ਤਾ ਈਮੇਲ ਕਰੋ. . k2toksss@gmail.com

 

 

 

ਨਾਨਕਸਰ ਭਗਤੀ ਦਾ ਘਰ

 

LIVE

ONLINE BRODCASTING DATES

26.3.20--

7.10.--

Only

ਹਰ ਮਹੀਨੇ ਗੁਰਦੁਆਰਾ (ਠਾਠ) ਨਾਨਕਸਰ ਬੜੂੰਦੀ ਸੰਗਰਾਦ ਨੂੰ ਸੀ੍ ਅਖੰਡ ਪਾਠਾ ਦੇ ਭੋਗ ਪਾਏ ਜਾਦੇ ਹਨ | ਨੋਟ = ਬਾਬਾ ਈਸ਼ਰ ਸਿੰਘ ਜੀ ਦੀਆ ਅਸਲ ਤਸਵੀਰਾ ਤੇ ਹੋਰ ਨਿਸਾਨੀਆ ਇਸ ਅਸ਼ਥਾਨ ਤੇ ਪਈਆ ਹਨ | ਉਥੇ ਜਾ ਕੇ ਦਰਸ਼ਨ ਕਰ ਸਕਦੇ ਹੋ

Punjab Time

Latest News:

  • (1) 1 ਮਾਰਚ ਤੋ 26 ਤੱਕ ਤੁਕ ਤੁਕ ਵਾਲੇ ਮਹ਼ਾ ਸੰਪੁਟ ਪਾਠ ਜੋ ਹਰ ਸਾਲ 26 ਮਾਰਚ 13 ਚੇਤਰ ਜਨਮ ਦਿਨ ਬਾਬਾ ਈਸ਼ਰ ਸਿੰਘ ਜੀ ਦਾ ਦਿਨੇ ਨਗਰ ਕੀਰਤਨ ਅਤੇ ਰਾਤ ਨੂੰ ਪਾਠਾ਼ ਦੀ ਸਮਾਪਤੀ ਉਪਰੰਤ ਰੈਣ ਸਬਾਈ ਕੀਰਤਨ
  • (2) 12 ਸਤੰਬਰ ਤੋ 7 ਅਕਤੂਬਰ ਤੱਕ ਬਰਸੀ ਜੋ ਕਿ ਦੇਸੀ ਪੱਕੀ 22 ਅਸੂ ਬਾਬਾ ਈਸ਼ਰ ਸਿੰਘ ਜੀ ਦੀ ਤੁਕ ਤੁਕ ਵਾਲੇ ਮਹ਼ਾ ਸੰਪੁਟ ਪਾਠਾ਼ ਦੀ ਸਮਾਪਤੀ ਉਪਰੰਤ ਰੈਣ ਸਬਾਈ ਕੀਰਤਨ ਹੁੰਦਾ ਹੈ
  • (3)ਸੀ੍ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕੱਤਕ ਦੀ ਪੁਰਨਮਾਸੀ ਤੋ ਪਿਹਲੀ ਰਾਤ ਸੰਪੁਟ ਪਾਠਾ਼ ਦੇ ਭੋਗ ਅਤੇ 12:28 ਮਿੰਟ ਤੇ ਅਰਦਾਸ ਉਪਰੰਤ ਦੀਪ ਮਾਲਾ ,ਰੈਣ ਸਬਾਈ ਕੀਰਤਨ ਅਤੇ ਆਤਿਸਬਾਜੀ ਹੁੰਦੀ ਹੈ
  • (4)13 ਜਨਵਰੀ ਤੋ 10 ਫਰਵਰੀ ਤੱਕ ਮਾਘ ਦਾ ਮਹੀਨਾ ਨਾਨਕਸਰ ਕਲ਼ੇਰਾ ਰਹਾਇਸੀ ਅਸਥਾਨ ਤੇ ਤੁਕ ਤੁਕ ਵਾਲੇ ਮਹ਼ਾ ਸੰਪੁਟ ਪਾਠਾ਼ ਦੀ ਸਮਾਪਤੀ ਉਪਰੰਤ ਰੈਣ ਸਬਾਈ ਕੀਰਤਨ